ਕੈਲੀਫੋਰਨੀਆ ’ਚ ਜੰਗਲ ਦੀ ਅੱਗ ਭਿਆਨਕ ਕਾਰਨ ਲੋਕ ਘਰ-ਬਾਰ ਛੱਡ ਦੌੜੇ

ਬੈਕਵਰਥ: ਕੈਲੀਫੋਰਨੀਆ ਵਿਚ ਜੰਗਲ ਦੇ ਕਰੀਬ 200 ਵਰਗ ਮੀਲ ਤੱਕ ਅੱਗ ਫੈਲ ਚੁੱਕੀ ਹੈ। ਤੇਜ਼ ਹਵਾਵਾਂ ਅਤੇ ਗਰਮੀ ਕਾਰਨ ਇਹ ਵਧਦੀ ਜਾ ਰਹੀ ਹੈ, ਜਿਸ ਕਾਰਨ ਦੇ ਲੋਕਾਂ ਨੂੰ ਨੇਵਾਦਾ ਹਿਜਰਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਫਾਇਰ ਇਨਫਰਮੇਸ਼ਨ ਅਫਸਰ ਲੀਜ਼ਾ ਕੌਕਸ ਨੇ ਕਿਹਾ ਕਿ ਬੈਕਵਰਥ ਵਿਚ ਲੱਗੀ ਅੱਗ ਨੇ ਇਕ “ਭਿਆਨਕ ਰੂਪ” ਅਖਤਿਆਰ ਕਰ ਲਿਆ ਹੈ।1000 ਅੱਗ ਬੁਝਾਊ ਗੱਡੀਆਂ ਤੇ ਪਾਣੀ ਸੁੱਟ ਵਾਲੇ ਹਵਾਈ ਜਹਾਜ਼ਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *