ਦੇਸ਼-ਵਿਦੇਸ਼ ਫੀਚਰਜ਼ ਮਿਆਂਮਾਰ ਦੀ ਅਦਾਲਤ ਨੇ ਸੂ ਕੀ ਨੂੰ ਭ੍ਰਿਸ਼ਟਾਚਾਰ ਮਾਮਲੇ ’ਚ 7 ਸਾਲ ਦੀ ਸਜ਼ਾ ਸੁਣਾਈ 30/12/202231/12/2022 Editorial Desk 0 Comments ਮਿਆਂਮਾਰ: ਮਿਆਂਮਾਰ ਦੀ ਅਦਾਲਤ ਨੇ ਲੋਕਤੰਤਰ ਸਮਰਥਕ ਨੇਤਾ ਆਂਗ ਸਾਨ ਸੂ ਕੀ ਨੂੰ ਇਕ ਹੋਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਵੀ ਸੂ ਕੀ ਨੂੰ ਕਈ ਮਾਮਲਿਆਂ ’ਚ ਸਜ਼ਾ ਹੋ ਚੁੱਕੀ ਹੈ। Related