ਫੀਚਰਜ਼ਭਾਰਤ

45 ਘੰਟਿਆਂ ਤੋਂ ਬੋਰ ‘ਚ ਫਸੇ ਸੁਰੇਸ਼ ਦੀ ਲਾਸ਼ ਨੂੰ ਕੱਢਿਆ ਬਾਹਰ


ਜਲੰਧਰ: 60 ਫੁੱਟ ਡੂੰਘੇ  ਬੋਰ ਵਿਚ ਡਿੱਗੇ  ਸੁਰੇਸ਼ ਨੂੰ ਬਚਾਇਆ ਨਹੀਂ ਜਾ ਸਕਿਆ। 45 ਘੰਟਿਆਂ ਤੋਂ ਕਰੀਬ 60 ਫੁੱਟ ਡੂੰਘੇ ਬੋਰ ‘ਚ ਫਸੇ ਸੁਰੇਸ਼ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

ਦੱਸ ਦੇਈਏ ਕਿ ਕਰਤਾਰਪੁਰ ਨੇੜੇ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸ ਵੇਅ ‘ਤੇ ਕੰਮ ਦੌਰਾਨ ਸ਼ਨੀਵਾਰ ‘ਚ 60 ਫੁੱਟ ਡੂੰਘੇ ਬੋਰ ਵਿਚ ਡਿੱਗ ਗਿਆ ਸੀ। ਜਿਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਦੱਸ ਦਈਏ ਕਿ ਬਸਰਾਮਪੁਰ ‘ਚ ਐੱਨ. ਡੀ. ਆਰ. ਐੱਫ਼ ਦੀ ਟੀਮ ਦਾ ਬਚਾਅ ਕਾਰਜ ਕਰੀਬ 45 ਘੰਟਿਆਂ ਤੋਂ ਜਾਰੀ ਸੀ ਪਰ ਹੁਣ ਤੱਕ ਸੁਰੇਸ਼ ਯਾਦਵ ਨੂੰ ਬਾਹਰ ਕੱਢ ਲਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-