ਬਾਕੂ: ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਯਾਨਾਨੰਦਾ ਸ਼ਤਰੰਜ ਵਿਸ਼ਵ ਕੱਪ ਫਾਈਨਲ ਵਿੱਚ ਮੈਗਨਸ ਕਾਰਲਸਨ ਤੋਂ ਟਾਈਬ੍ਰੇਕਰ ਵਿੱਚ ਹਾਰ ਗਏ।