ਕੰਝਾਵਲਾ ਘਟਨਾ: ਦਿੱਲੀ ਪੁਲੀਸ ਨੇ ਆਪਣੇ 11 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ

ਨਵੀਂ ਦਿੱਲੀ:  ਕੰਝਾਵਲਾ ਮਾਮਲੇ ’ਚ ਦਿੱਲੀ ਪੁਲੀਸ ਨੇ ਆਪਣੇ ਉਨ੍ਹਾਂ 11 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ, ਜੋ ਘਟਨਾ ਸਮੇਂ ਰੋਹਿਣੀ ਜ਼ਿਲ੍ਹੇ ਦੀ ਚੌਕੀ ‘ਤੇ ਪੀਸੀਆਰ ਵੈਨ ਵਿੱਚ ਡਿਊਟੀ ’ਤੇ ਸਨ। ਇਸ ਘਟਨਾ ’ਚ ਕਾਰ ਸਵਾਰਾਂ ਨੇ 20 ਸਾਲ ਦੀ ਮੁਟਿਆਰ ਨੂੰ ਟੱਕਰ ਮਾਰ ਦਿੱਤੀ ਤੇ ਉਸ ਨੂੰ ਕਾਰ ਹੇਠ 12 ਕਿਲੋਮੀਟਰ ਤੱਕ ਘੜੀਸ ਕੇ ਲੈ ਗਏ ਸਨ। ਇਸ ਵਿੱਚ ਮੁਟਿਆਰ ਦੀ ਮੌਤ ਹੋ ਗਈ ਸੀ।

Leave a Reply