ਕ੍ਰਿਪਟੋਕਰੰਸੀ: ਜੈਨੇਸਿਸ ਗਲੋਬਲ ਵੱਲੋਂ ਦੀਵਾਲੀਆਪਣ ਸੁਰੱਖਿਆ ਲਈ ਫਾਈਲ ਦਾਖਲ

ਕ੍ਰਿਪਟੋਕਰੰਸੀ ਐਕਸਚੇਂਜ ਅਪਰੇਟਰ ਐੱਫਟੀਐੱਸ ਦੇ ਪਤਨ ਮਗਰੋਂ ਅਮਰੀਕਾ ਅਧਾਰਿਤ ਕ੍ਰਿਪਟੋਕਰੰਸੀ ਕਰਜ਼ਦਾਤਾ ਕੰਪਨੀ ਜੈਨਸਿਸ ਗਲੋਬਲ ਕੈਪੀਟਲ ਨੇ ਦੀਵਾਲੀਆਪਣ ਸੁਰੱਖਿਆ ਲਈ ਫਾਈਲ ਦਾਖਲ ਕੀਤੀ ਹੈ। ਇਹ ਜਾਣਕਾਰੀ ਐੱਨਐੱਚਕੇ ਵਰਲਡ ਦੀ ਰਿਪੋਰਟ ਵਿੱਚ ਦਿੱਤੀ ਗਈ। ਕੰਪਨੀ ਦੇ ਨਾਲ ਹੀ ਇਸ ਦੀਆਂ ਸਹਾਇਕ ਕੰਪਨੀਆਂ ਵੱਲੋਂ ਵੀਰਵਾਰ ਨੂੰ ਅਮਰੀਕੀ ਅਦਾਲਤ ਵਿੱਚ ਚੈਪਟਰ 11 ਤਹਿਤ ਦੀਵਾਲੀਆ ਹੋਣ ਤੋਂ ਸੁਰੱਖਿਆ ਲਈ ਫਾਈਲ ਦਾਖਲ ਕੀਤੀ ਗਈ।

Leave a Reply