ਅਮਰੀਕਾ: ਸਾਬਕਾ ਪਤਨੀ ਤੇ ਮਤਰੇਏ ਪਿਤਾ ਸਣੇ 6 ਦੀ ਹੱਤਿਆ

ਅਰਕਾਬੁਟਲਾ (ਅਮਰੀਕਾ) :ਅਮਰੀਕਾ ਵਿੱਚ ਮਿਸੀਸਿਪੀ ਦੀ ਟੇਟ ਕਾਊਂਟੀ ਦੇ ਅਰਕਾਬੁਟਲਾ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਅਤੇ ਮਤਰੇਏ ਪਿਤਾ ਸਮੇਤ ਛੇ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਹਮਲਾਵਰ ਨੂੰ ਉਸ ਦੇ ਘਰ ਦੇ ਬਾਹਰ ਗ੍ਰਿਫਤਾਰ ਕਰ ਲਿਆ।

Leave a Reply