ਦੇਸ਼ ਦੇ ਅਦਾਰੇ ਅਜਿਹੀ ਕਿਹੜੀ ਗਲਤੀ ਕਰ ਰਹੇ ਨੇ, ਜਿਸ ਕਾਰਨ ਵਿਦਿਆਰਥੀ ਖੁ਼ਦਕੁਸ਼ੀਆਂ ਕਰਨ ਲਈ ਮਜਬੂਰ ਹਨ: ਚੀਫ ਜਸਟਿਸ

ਹੈਦਰਾਬਾਦ: ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਇਥੇ ਕਿਹਾ ਹੈ ਕਿ ਉਹ ਹੈਰਾਨ ਹਨ ਕਿ ਦੇਸ਼ ਦੇ ਅਦਾਰੇ ਕਿੱਥੇ ਗਲਤ ਹੋ ਗਏ ਹਨ, ਜਿਸ ਕਾਰਨ ਵਿਦਿਆਰਥੀ ਆਪਣਾ ਜੀਵਨ ਸਮਾਪਤ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਤਕਰੇ ਦਾ ਮਾਮਲਾ ਵਿਦਿਅਕ ਅਦਾਰਿਆਂ ਵਿੱਚ ਹਮਦਰਦੀ ਦੀ ਘਾਟ ਨਾਲ ਸਿੱਧਾ ਜੁੜਿਆ ਹੋਇਆ ਹੈ। ਸਮਾਜਿਕ ਤਬਦੀਲੀ ਲਈ ਅਦਾਲਤਾਂ ਦੇ ਅੰਦਰ ਅਤੇ ਬਾਹਰ ਸਮਾਜ ਨਾਲ ਸੰਚਾਰ ਕਰਨ ਵਿੱਚ ਜੱਜਾਂ ਦੀ ਅਹਿਮ ਭੂਮਿਕਾ ਹੁੰਦੀ ਹੈ।

Leave a Reply