ਸਿਲੀਕਾਨ ਵੈਲੀ ਬੈਂਕ ਦੇ ਗਾਹਕ ਅੱਜ ਤੋਂ ਕਢਾ ਸਕਣਗੇ ਪੈਸੇ

ਵਾਸ਼ਿੰਗਟਨ:  ਅਮਰੀਕਾ ਦੇ 16ਵੇਂ ਵੱਡੇ ਬੈਂਕ ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਦੇ ਦੀਵਾਲਾ ਹੋਣ ਬਾਅਦ ਦੇਸ਼ ਦੀ ਬੈਂਕਿੰਗ ਪ੍ਰਣਾਲੀ ਵਿਚ ਲੋਕਾਂ ਦਾ ਮਜ਼ਬੂਤ ​​​​ਵਿਸ਼ਵਾਸ ਬਰਕਰਾਰ ਰੱਖਣ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਬਚਾਉਣ ਦੇ ਉਦੇਸ਼ ਨਾਲ ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਇਸ ਬੈਂਕ ਦੇ ਜਮ੍ਹਾਂਕਰਤਾ ਸੋਮਵਾਰ ਤੋਂ ਆਪਣੇ ਪੈਸੇ ਕਢਵਾ ਸਕਣਗੇ।

Leave a Reply