ਧੁੱਪ ਨਾਲ ਸੜ ਗਈ ਹੈ ਹੱਥਾਂ ਦੀ ਚਮੜੀ, ਇਹ ਦੇਸੀ ਨੁਸਖ਼ੇ ਸਨਬਰਨ ਨੂੰ ਕਰਨਗੇ ਦੂਰ
ਗਰਮੀਆਂ ਦੇ ਮੌਸਮ ’ਚ ਸਨਬਰਨ ਦੀ ਸਮੱਸਿਆ ਵੱਧ ਜਾਂਦੀ ਹੈ। ਗਰਮੀਆਂ ਦੇ ਦਿਨਾਂ ’ਚ ਸਾਡੀ ਸਕਿਨ ਧੁੱਪ ਨਾਲ ਕਾਫੀ ਪ੍ਰਭਾਵਿਤ ਹੁੰਦੀ ਹੈ।
ਦਹੀਂ ਤੇ ਹਲਦੀ
ਅੱਧਾ ਕੱਪ ਦਹੀਂ ਤੇ ਇਕ ਚੁਟਕੀ ਹਲਦੀ ਮਿਲਾ ਕੇ ਹੱਥਾਂ ਲਈ ਇਕ ਪੈਕ ਤਿਆਰ ਕਰੋ।
ਨਿੰਬੂ ਤੇ ਗਰਮ ਪਾਣੀ
ਗਰਮ ਪਾਣੀ ’ਚ ਨਿੰਬੂ ਮਿਲਾ ਕੇ ਠੰਡਾ ਹੋਣ ਲਈ ਰੱਖੋ, ਹਫ਼ਤੇ ’ਚ ਇਸ ਨੂੰ 3 ਵਾਰ ਲਗਾਓ।
ਟਮਾਟਰ
ਟੈਨਿੰਗ ਵਾਲੀ ਜਗ੍ਹਾ ’ਤੇ ਟਮਾਟਰ ਦਾ ਪੇਸਟ ਲਗਾਓ। ਇਸ ਨਾਲ ਸਕਿਨ ਨਿਖਰੇਗੀ।