ਪੰਜਾਬ ਨਹਿਰ ਵਿੱਚ ਨਹਾਉਣ ਗਏ ਦੋ ਨੌਜਵਾਨ ਡੁੱਬੇ Editorial Desk 12/06/202312/06/2023 0 Comments ਤਲਵਾੜਾ: ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਸਹੋੜਾ ਕੰਢੀ ਨੇੜੇ ਨਹਿਰ ’ਚ ਨਹਾਉਣ ਗਏ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਿਖਲ ਠਾਕੁਰ ਪੁੱਤਰ ਗੁਰਜੀਤ ਰਾਜ ਅਤੇ ਅਭੀ ਪੁੱਤਰ ਦੇਸ਼ ਰਾਜ ਵਾਸੀਆਨ ਸਹੋੜਾ ਕੰਢੀ ਵਜੋਂ ਹੋਈ ਹੈ। ਦੋਵੇਂ ਨਾਬਾਲਗ ਸਨ।