ਦੇਸ਼-ਵਿਦੇਸ਼

ਦਿੱਲੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਉਜ਼ਬੇਕ ਦਾਦੀ-ਪੋਤੀ ਨੂੰ 8.16 ਕਰੋੜ ਰੁਪਏ ਮੁੱਲ ਦੇ 7 ਕਿਲੋ ਸੋਨੇ ਸਣੇ ਕਾਬੂ ਕੀਤਾ

ਨਵੀਂ ਦਿੱਲੀ: ਕਸਟਮ ਅਧਿਕਾਰੀਆਂ ਨੇ ਇਥੋਂ ਦੇ ਹਵਾਈ ਅੱਡੇ ’ਤੇ ਉਜ਼ਬੇਕ ਦਾਦੀ-ਪੋਤੀ ਨੂੰ 8.16 ਕਰੋੜ ਰੁਪਏ ਮੁੱਲ ਦੇ 7 ਕਿਲੋ ਸੋਨੇ ਸਣੇ ਗ੍ਰਿਫ਼ਤਾਰ ਕੀਤਾ ਹੈ। ਤਸਕਰੀ ਕਰਨ ਵਾਲੀਆਂ ਨੂੰ ਮੰਗਲਵਾਰ ਨੂੰ ਤਾਸ਼ਕੰਦ ਤੋਂ ਇਥੇ ਪੁੱਜਣ ’ਤੇ ਰੋਕਿਆ ਗਿਆ ਸੀ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-