ਪੰਜਾਬਫੀਚਰਜ਼

ਮੰਗਲ ਢਿੱਲੋਂ ਨਮਿਤ ਅੰਤਮ ਅਰਦਾਸ 20 ਜੂਨ ਨੂੰ ਨੀਲੋ ਕਲਾਂ ਵਿਖੇ

ਚੰਡੀਗੜ੍ਹ: ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਬਾਲੀਵੁੱਡ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਅਤੇ ਅਧਿਆਤਮਿਕ ਪ੍ਰੇਰਕ ਮੰਗਲ ਸਿੰਘ ਢਿੱਲੋਂ ਨਮਿਤ ਪਾਠਦੇ ਭੋਗ ਉਪਰੰਤ ਅੰਤਿਮ ਅਰਦਾਸ 20 ਜੂਨ ਨੂੰ 2 ਵਜੇ ਸਮਰਾਲਾ ਨੇੜਲੇ ਪਿੰਡ ਨੀਲੋਂ ਕਲਾਂ ਦੇ ਗੁਰਦੁਆਰਾ ਸਰਬ ਰੋਗ ਕਾ ਅਉਖਦੁ ਨਾਮ ਵਿਖੇ ਹੋਵੇਗੀ। ਜ਼ਿਕਰਯੋਗ ਹੈ ਕਿ ਮੰਗਲ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਵਿੱਚ ਰਹਿ ਕੇ ਅਪਣੇ ਪ੍ਰਚਾਰ ਪ੍ਰਾਜੈਕਟ ਚਲਾ ਰਹੇ ਸਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-