ਪੰਜਾਬਫੀਚਰਜ਼

ਪੰਜਾਬ-ਹਰਿਆਣਾ ’ਚ ਪੈਂਦਾ ਰਹੇਗਾ ਮੀਂਹ

ਚੰਡੀਗੜ੍ਹ: ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ ਮਾਨਸੂਨ ਦਾ ਮੀਂਹ ਜਾਰੀ ਰਹੇਗਾ ਪਰ ਪਿਛਲੇ 3 ਦਿਨਾਂ ਵਾਂਗ ਲਗਾਤਾਰ ਮੀਂਹ ਨਹੀਂ ਪਵੇਗਾ ਪਰ ਆਮ ਵਾਂਗ ਮੀਂਹ ਪੈਂਦਾ ਰਹੇਗਾ। ਚੰਡੀਗੜ੍ਹ ਵਿਚ 8 ਜੁਲਾਈ ਨੂੰ 302 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ।  ਪੰਜਾਬ ਦੇ 25% ਤੋਂ ਵੱਧ ਹਿੱਸਿਆਂ ਵਿਚ ਮਾਨਸੂਨ ਦੀ ਸਰਗਰਮੀ ਜਾਰੀ ਰਹੇਗੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-