ਦੇਸ਼-ਵਿਦੇਸ਼

ਵਿਸ਼ਵ ਪੁਲਿਸ ਐਂਡ ਫ਼ਾਇਰ ਗੇਮਜ਼-2023 : ਡੈਲਟਾ ਪੁਲਿਸ ਦੇ ਜਵਾਨ ਜੈਸੀ ਸਹੋਤਾ ਨੇ ਜਿੱਤੇ 2 ਤਮਗ਼ੇ

ਕੈਨੇਡਾ : ਡੈਲਟਾ ਪੁਲਿਸ ਦੇ ਜਵਾਨ ਜੈਸੀ ਸਹੋਤਾ ਨੇ ਵਿਨੀਪੈਗ ਵਿਚ 2023 ਵਿਸ਼ਵ ਪੁਲਿਸ ਐਂਡ ਫ਼ਾਇਰ ਗੇਮਜ਼ 2023 ਵਿਚ ਵੱਡਾ ਨਾਮਣਾ ਖੱਟਿਆ ਹੈ। ਜੈਸੀ ਸਹੋਤਾ ਨੇ ਇਨ੍ਹਾਂ ਮੁਕਾਬਲਿਆਂ ਵਿਚ ਦੋ ਤਮਗ਼ੇ ਹਾਸਲ ਕੀਤੇ ਹਨ।

ਜੈਸੀ ਸਹੋਤਾ ਨੇ ਫ੍ਰੀ ਸਟਾਈਲ ਅਤੇ ਗ੍ਰੀਕੋ ਕੁਸ਼ਤੀ ‘ਚ ਸੋਨੇ ਅਤੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ। ਸਹੋਤਾ ਲਈ ਹੋਰ ਮਾਣ ਵਾਲੀ ਗੱਲ ਇਸ ਲਈ ਵੀ ਹੈ ਕਿਉਕਿ 30 ਦੇਸ਼ਾਂ ਤੋਂ ਆਏ ਭਲਵਾਨਾਂ ਵਿਚੋਂ ਜੈਸੀ ਸਹੋਤਾ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ ਹੈ।

ਜੈਸੀ ਸਹੋਤਾ ਆਪਣੀਆਂ ਖੇਡ ਪ੍ਰਾਪਤੀਆਂ ਤੋਂ ਇਲਾਵਾ ਆਪਣੇ ਭਾਈਚਾਰੇ ਅਤੇ ਸੈਂਕੜੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ

ਇਸ ਖ਼ਬਰ ਬਾਰੇ ਕੁਮੈਂਟ ਕਰੋ-