ਦੇਸ਼-ਵਿਦੇਸ਼

ਟਾਪਦੇਸ਼-ਵਿਦੇਸ਼

ਭਾਰਤੀ ਮੂਲ ਦੇ ਸਿੱਖ ਸਵਰਨਜੀਤ ਨੇ 3,978 ਵੋਟਾਂ ਹਾਸਿਲ ਕਰ ਰਿਪਬਲਿਕਨ ਵਿਰੋਧੀ ਸਟੇਸੀ ਗੋਲਡ ਨੂੰ ਹਰਾਇਆ

ਨਿਊਯਾਰਕ-ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਨੌਰਵਿਚ ਸ਼ਹਿਰ ਦੇ ਨਵੇਂ ਮੇਅਰ ਵਜੋਂ ਭਾਰਤੀ ਮੂਲ ਦੇ ਰੀਅਲ ਅਸਟੇਟ ਕਾਰੋਬਾਰੀ ਸਿੰਘ ਸਵਰਨਜੀਤ ਨੂੰ

Read More
ਟਾਪਦੇਸ਼-ਵਿਦੇਸ਼

ਮਹਾਰਾਸ਼ਟਰ ਸਰਕਾਰ ਵੱਲੋਂ “ਹਿੰਦ ਕੀ ਚਾਦਰ” ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਲਈ ₹94.35 ਕਰੋੜ ਦੀ ਰਕਮ ਮਨਜ਼ੂਰ।

ਅੰਮ੍ਰਿਤਸਰ / ਮੁੰਬਈ —ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵਿੰਦਰ ਫਡਣਵੀਸ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਵਿੱਚ ਮਹੱਤਵਪੂਰਨ ਫ਼ੈਸਲਾ ਲੈਂਦਿਆਂ

Read More
Uncategorizedਟਾਪਦੇਸ਼-ਵਿਦੇਸ਼ਪੰਜਾਬ

ਅਮਿਤਾਭ ਬੱਚਨਇੱਕ ਟੀਵੀ ਸ਼ੋਅ ਦੌਰਾਨ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ

ਅਮਿਤਾਭ ਬੱਚਨਇੱਕ ਟੀਵੀ ਸ਼ੋਅ ਦੌਰਾਨ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਬੱਚਨ ਦੇ ਪੈਰ ਛੂਹਣ ਨਾਲ ਹੋਏ ਹਾਲ ਹੀ ਦੇ ਵਿਵਾਦ

Read More
ਟਾਪਦੇਸ਼-ਵਿਦੇਸ਼

ਭਿਆਨਕ ਭੌਤਿਕ ਅਤੇ ਵਿੱਤੀ ਤਬਾਹੀ ਤੋਂ ਇਲਾਵਾ, 2025 ਦੇ ਪੰਜਾਬ ਹੜ੍ਹਾਂ ਦੀਆਂ ਨਕਾਰਾਤਮਕ ਕਹਾਣੀਆਂ ਸਰਕਾਰੀ ਪ੍ਰਤੀਕਿਰਿਆ ਵਿੱਚ ਮਹੱਤਵਪੂਰਨ ਕਮੀਆਂ,

ਪੀੜਤਾਂ ਲਈ ਲੰਬੇ ਸਮੇਂ ਦੀ ਪੀੜਾ, ਅਤੇ ਰਾਹਤ ਕਾਰਜਾਂ ‘ਤੇ ਚੱਲ ਰਹੇ ਰਾਜਨੀਤਿਕ ਟਕਰਾਅ ਨੂੰ ਉਜਾਗਰ ਕਰਦੀਆਂ ਹਨ। ਸਰਕਾਰੀ ਲਾਪਰਵਾਹੀ

Read More
ਟਾਪਦੇਸ਼-ਵਿਦੇਸ਼

ਦਸਤਾਵੇਜ਼ੀ ਫਿਲਮ “ਇਨਕਲਾਬ ਦੀ ਖ਼ੇਤੀ” ਨੂੰ ਮਿਲ਼ਿਆ ਭਰਵਾਂ ਹੁੰਗਾਰਾ

ਬਰੈਂਪਟਨ:- (ਕੁਲਵਿੰਦਰ ਖਹਿਰਾ) 19 ਅਕਤੂਬਰ ਨੂੰ ਬਰੈਂਪਟਨ ਵਿੱਚ ਵਿਖਾਈ ਗਈ ਦਸਤਾਵੇਜ਼ੀ ਫਿਲਮ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ਼ਿਆ ਓਥੇ ਦਰਸ਼ਕਾਂ ਵੱਲੋਂ

Read More
ਟਾਪਦੇਸ਼-ਵਿਦੇਸ਼

ਜੁਝਾਰ ਸਿੰਘ ਨੇ ਦੁਬਈ ‘ਚ ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤ ਕੇ ਸਿੱਖੀ, ਪੰਜਾਬ ਤੇ ਭਾਰਤ ਦਾ ਮਾਣ ਵਧਾਇਆ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ –ਭਾਜਪਾ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਜਿਲ੍ਹਾ ਰੋਪੜ ਦੇ ਗੜੀ ਚਮਕੌਰ ਨਾਲ ਸਬੰਧਤ

Read More
ਟਾਪਦੇਸ਼-ਵਿਦੇਸ਼

ਡੰਕੀ ਰੂਟ ਰਾਹੀਂ ਅਮਰੀਕਾ ਗਏ ਹਰਿਆਣਾ ਦੇ 46 ਨੌਜਵਾਨਾਂ ਨੂੰ ਹਥਕੜੀਆਂ ਤੇ ਬੇੜੀਆ ਲਾ ਕੇ ਭੇਜਿਆ ਵਾਪਸ

ਡਿਪੋਰਟ ਹੋਏ ਇਕ ਨੌਜਵਾਨ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦਾ ਇਕ ਹੋਰ ਜਹਾਜ਼ ਆਵੇਗਾ।

Read More