ਟਾਪ ਦੇਸ਼ ਵਿਦੇਸ਼ ਭਾਰਤ ਵੱਲੋਂ ਜਪਾਨ ਤੇ ਨੀਦਰਜ਼ਲੈਂਡ ਨਾਲ ਦੁਵੱਲੇ ਸਹਿਯੋਗ ’ਤੇ ਚਰਚਾ 14/01/202214/01/2022 admin 0 Comments ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਅੱਜ ਜਪਾਨ ਅਤੇ ਨੀਦਰਜ਼ਲੈਂਡ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੁਵੱਲੇ ਤੇ ਖੇਤਰੀ ਮੁੱਦਿਆਂ ’ਤੇ ਵਿਚਾਰ ਕੀਤਾ। ਇਹ ਜਾਣਕਾਰੀ ਜੈਸ਼ੰਕਰ ਨੇ ਟਵੀਟ ਕਰ ਕੇ ਦਿੱਤੀ।