ਟਾਪ ਫ਼ੁਟਕਲ ਏਅਰ ਇੰਡੀਆ ਨੇ ਅਮਰੀਕਾ ਲਈ ਆਪਣੀ ਬੀ777 ਯਾਤਰੀ ਉਡਾਣ ਸੇਵਾ ਮੁੜ ਸ਼ੁਰੂ ਕੀਤੀ 20/01/202220/01/2022 admin 0 Comments ਨਵੀਂ ਦਿੱਲੀ: ਏਅਰ ਇੰਡੀਆ ਨੇ ਅਮਰੀਕੀ ਅਥਾਰਟੀ ਤੋਂ ਮਨਜ਼ੂਰੀ ਤੋਂ ਬਾਅਦ ਬੀ777 ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੋਇੰਗ ਨੇ ਏਅਰ ਇੰਡੀਆ ਨੂੰ ਬੀ777 ‘ਤੇ ਅਮਰੀਕਾ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਇਸ ਮੁਤਾਬਕ ਅੱਜ ਤੜਕੇ ਪਹਿਲੀ ਫਲਾਈਟ ਜੇਐੱਫਕੇ ਲਈ ਰਵਾਨਾ ਹੋਈ।