ਬੀਬੀ ਕਿਰਨਜੋਤ ਕੌਰ ਨੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਹਾਰ ‘ਤੇ ਸੁਖਬੀਰ ਬਾਦਲ ਨੂੰ ਠਹਿਰਾਇਆ ਜ਼ਿੰਮੇਵਾਰ

ਅੰਮ੍ਰਿਤਸਰ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੰਗਰੂਰ ਲਈ ਮੈਂਬਰ ਪਾਰਲੀਮੈਂਟ ਦੀ ਜ਼ਿਮਨੀ ਚੋਣ ‘ਚ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਕਰਾਰੀ ਹਾਰ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੀਬੀ ਕਿਰਨਜੋਤ ਕੌਰ ਨੇ ਆਪਣੀ ਫੇਸਬੁੱਕ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਇੰਝ ਜਾਪਦਾ ਹੈ, ਮਸਲਾ ਇਹ ਨਹੀਂ ਕਿ ਅਕਾਲੀ ਦਲ ਹਾਰ ਗਿਆ, ਪਹਿਲਾਂ ਹੀ ਅਕਾਲੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਦਾ ਅੰਦਾਜ਼ਾ ਸੀ। ਮਸਲਾ ਇਹ ਹੈ ਪੰਜਵੇਂ ਸਥਾਨ ਤੇ ਪਾਰਟੀ ਨੂੰ ਲਿਆਉਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋਣ ਨੂੰ ਤਿਆਰ ਨਹੀਂ। ਮੌਜੂਦਾ ਲੀਡਰਾਂ ਦਾ ਪੰਥਕ ਕਾਰਡ ਫੇਲ ਹੋ ਗਿਆ ਕਿਉਂਕਿ ਪੰਥਕ ਨਬਜ਼ ਦੀ ਪਹਿਚਾਨ ਕਰਨ ਵਿੱਚ ਫੇਲ ਹੋਏ। ਸੰਗਰੂਰ ਨੇ ਦੱਸ ਦਿੱਤਾ ਪੰਜਾਬ ਨੂੰ ਦਿੱਲੀ ਥੱਲੇ ਲੱਗਣਾ ਮਨਜ਼ੂਰ ਨਹੀਂ। ਪੁਰਾਣੀ ਸਿਆਸੀ ਪਾਰਟੀਆਂ ਦੀ

Leave a Reply

Your email address will not be published. Required fields are marked *