ਕੈਨੇਡਾ ਦਾ ਪੀ.ਆਰ. ਵੀਜ਼ਾ ਲੈਣਾ ਹੋਵੇਗਾ ਆਸਾਨ, ਇੰਝ ਕਰੋ ਅਪਲਾਈ

 ਜੇਕਰ ਤੁਸੀਂ ਕੈਨੇਡਾ ਵਿਚ ਸਥਾਈ ਨਿਵਾਸ ਚਾਹੁੰਦੇ ਹੋ ਤਾਂ ਇਸ ਲਈ ਭਾਰਤ ਵਿਚ ‘ਵਾਸਟ ਇਮੀਗ੍ਰੇਸ਼ਨ ਸੋਲੂਸ਼ਨਜ਼’ ਇੱਕ ਭਰੋਸੇਮੰਦ ਅਤੇ ਤੇਜ਼ੀ ਨਾਲ ਵਧ ਰਹੀ ਇਮੀਗ੍ਰੇਸ਼ਨ ਸਲਾਹਕਾਰ ਸੇਵਾ ਹੈ। ਇਮੀਗ੍ਰੇਸਨ ਕੰਪਨੀ ਕੋਲ ਇਸ ਸੇਵਾ ਲਈ ਮਾਹਰ ਉਪਲਬਧ ਹਨ। ਇਹ ਮਾਹਰ ਤੁਹਾਨੂੰ ਦੁਨੀਆ ਦੇ ਕਿਸੇ ਵੀ ਦੇਸ਼ ਜਿਵੇਂ ਅਮਰੀਕਾ, ਯੂਕੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ,ਸਿੰਗਾਪੁਰ ਆਦਿ ਵਿਚ ਵੀਜ਼ਾ ਅਤੇ ਇਮੀਗ੍ਰੇਸ਼ਨ ਦਿਵਾਉਣ ਵਿਚ ਮਦਦ ਕਰ ਸਕਦੇ ਹਨ। ਫਿਲਹਾਲ ਤੁਹਾਨੂੰ ਕੈਨੇਡਾ ਦੇ ਪੀ. ਆਰ. ਵੀਜ਼ੇ ਲਈ ਅਪਲਾਈ ਕਰਨ ਸਬੰਧੀ ਜਾਣਕਾਰੀ ਦੇਣ ਜਾ ਰਹੇ ਹਾਂ।

‘ਵਾਸਟ ਇਮੀਗ੍ਰੇਸ਼ਨ ਸੋਲੂਸ਼ਨਜ਼’ ਦੁਆਰਾ ਅਪਲਾਈ ਕਰਨ ਦੇ ਕਈ ਫ਼ਾਇਦੇ ਹੋਣਗੇ, ਜਿਹਨਾਂ ਵਿਚ ਪਰਿਵਾਰ ਸਮੇਤ ਰੈਨੇਡਾ ਵਸਣਾ, ਮੈਡੀਕਲ ਸਹੂਲਤਾਂ, ਡਾਲਰਾਂ ਵਿਚ ਕਮਾਈ ਅਤੇ  ਬੱਚਿਆਂ ਲਈ ਵਧੀਆ ਸਿੱਖਿਆ ਸ਼ਾਮਲ ਹੈ।

ਕੈਨੇਡਾ ਵਿਚ ਪਰਿਵਾਰ ਸਮੇਤ ਪੀ.ਆਰ. ਲਈ

-ਇਕ ਸਾਲ ਦਾ ਤਜਰਬਾ ਜ਼ਰੂਰੀ

-ਅਜਿਹਾ ਤੁਸੀਂ ਆਈਲੈਟਸ ਦੇ ਨਾਲ ਜਾਂ ਬਿਨਾਂ ਆਈਲੈਟਸ ਦੇ ਕਰ ਸਕਦੇ ਹੋ।

  ‘ਵਾਸਟ ਇਮੀਗ੍ਰੇਸ਼ਨ ਸੋਲੂਸ਼ਨਜ਼’ ਦੁਆਰਾ ਅਪਲਾਈ ਕਰਨ ‘ਤੇ ਸਾਰਾ ਪ੍ਰੋਸੈੱਸ 7-8 ਮਹੀਨਿਆਂ ਵਿਚ ਪੂਰਾ ਹੋ ਜਾਵੇਗਾ।ਚੰਗੀ ਗੱਲ ਹੈ ਕਿ ਕੈਨੇਡਾ ਵੱਲੋਂ 2024 ਤੱਕ 40 ਫ਼ੀਸਦੀ ਸਿਟੀਜਨਸ਼ਿਪ ਐਪਲੀਕੇਸ਼ਨਾਂ ਮਨਜ਼ੂਰ ਕੀਤੇ ਜਾਣ ਦੀ ਆਸ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਲਈ 97642-97642 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *