ਰਾਜ ਕੁੰਦਰਾ ਨੂੰ ਜ਼ਮਾਨਤ

ਮੁੰਬਈ:ਅਸ਼ਲੀਲ ਫਿਲਮਾ ਦੇ ਮਾਮਲੇ ’ਚ ਜ਼ਮਾਨਤ ਮਿਲਣ ਬਾਅਦ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚੋਂ ਰਾਜ ਕੁੰਦਰਾ ਰਿਹਾਅ ਹੋ ਗਿਆ ਹੈ। ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਕੁੰਦਰਾ 2 ਮਹੀਨਿਆਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਅਦਾਕਾਰਾ ਤਾਂ ਸਾਫ਼ ਮੁੱਕਰ ਗਈ ਸੀ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਪਤੀ ਕੀ ਕਰਦਾ ਹੈ।

Leave a Reply

Your email address will not be published. Required fields are marked *