ਯੂਕਰੇਨ ’ਚ ਫਸੇ 210 ਭਾਰਤੀਆਂ ਨੂੰ ਲੈ ਕੇ ਆਈਏਐੱਫ ਦਾ ਜਹਾਜ਼ ਦੇਸ਼ ਪੁੱਜਿਆ

ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਨੇ ਸੰਕਟਗ੍ਰਸਤ ਯੂਕਰੇਨ ਵਿੱਚ ਫਸੇ 210 ਹੋਰ ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਂਦਾ ਹੈ। ਬੁਖਾਰੈਸਟ ਤੋਂ 210 ਭਾਰਤੀਆਂ ਨੂੰ ਲੈ ਕੇ ਆਈਏਐੱਫ ਦੀ ਉਡਾਣ ਅੱਜ ਤੜਕੇ ਦਿੱਲੀ ਨੇੜੇ ਹਿੰਡਨ ਏਅਰਬੇਸ ‘ਤੇ ਉਤਰੀ। 2,200 ਤੋਂ ਵੱਧ ਭਾਰਤੀਆਂ ਨੂੰ ਘਰ ਵਾਪਸ ਲਿਆਉਣ ਲਈ 11 ਹੋਰ ਵਿਸ਼ੇਸ਼ ਉਡਾਣਾਂ ਅੱਜ ਚੱਲਣ ਦੀ ਉਮੀਦ ਹੈ।

Leave a Reply

Your email address will not be published. Required fields are marked *