ਨਵੀਂ ਦਿੱਲੀ ਤੋਂ ਢਾਕਾ ਉਡਾਣ ਭਰਨ ਵਾਲੇ ਇੰਡੀਗੋ ਜਹਾਜ਼ ਦੇ ਹੇਠ ਹਵਾਈ ਕੰਪਨੀ ਗੋ ਫਸਟ ਦੀ ਕਾਰ ਆਈ, ਪਹੀਏ ਨਾਲ ਟਕਰਾਉਣ ਤੋਂ ਮਸਾਂ ਬਚੀ

ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ਅੱਜ ‘ਇੰਡੀਗੋ’ ਦੇ ਏ320ਨਿਓ ਜਹਾਜ਼ ਹੇਠ ਏਅਰਲਾਈਨ ‘ਗੋ ਫਸਟ’ ਦੀ ਕਾਰ ਆ ਗਈ ਪਰ ਜਹਾਜ਼ ਦਾ ਅਗਲਾ ਪਹੀਆ ਉਸ ਨਾਲ ਟਕਰਾਉਣ ਤੋਂ ਬਚ ਗਿਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਮਾਮਲੇ ਦੀ ਜਾਂਚ ਕਰੇਗਾ। ਜਹਾਜ਼ ਅੱਜ ਸਵੇਰੇ ਢਾਕਾ (ਬੰਗਲਾਦੇਸ਼) ਲਈ ਰਵਾਨਾ ਹੋਣ ਵਾਲਾ ਸੀ, ਜਦੋਂ ਏਅਰਲਾਈਨ ‘ਗੋ ਫਸਟ’ ਦੀ ਕਾਰ ਉਸ ਹੇਠ ਆ ਗਈ।

Leave a Reply

Your email address will not be published. Required fields are marked *