ਸੀਆਈਐੱਸਐੱਫ ਜਵਾਨ ਨੇ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

ਕੋਲਕਾਤਾ: ਕੋਲਕਾਤਾ ਦੇ ਭਾਰਤੀ ਅਜਾਇਬ ਘਰ ਵਿੱਚ ਸ਼ਨਿਚਰਵਾਰ ਨੂੰ ਸੀਆਈਐਸਐਫ ਦੇ ਇੱਕ ਜਵਾਨ ਨੇ ਕਥਿਤ ਤੌਰ ‘ਤੇ ਸਰਵਿਸ ਬੰਦੂਕ ਨਾਲ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖਮੀਆਂ ਵਿੱਚ ਸਹਾਇਕ ਸਬ-ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਸ਼ਾਮਲ ਹਨ। ਇਹ ਘਟਨਾ ਸ਼ਾਮ 6:45 ਵਜੇ ਦੇ ਕਰੀਬ ਅਜਾਇਬ ਘਰ ਦੀ ਬੈਰਕ ਵਿੱਚ ਵਾਪਰੀ। ਸੀਆਈਐਸਐਫ ਨੂੰ 2019 ਵਿੱਚ ਅਜਾਇਬ ਘਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਿਲੀ ਸੀ।

Leave a Reply

Your email address will not be published. Required fields are marked *