ਆਰਐੱਸਐੈੱਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰੋਫਾਈਲ ਤਸਵੀਰ ਭਗਵੇਂ ਝੰਡੇ ਨੂੰ ਬਦਲ ਕੇ ਤਿਰੰਗਾ ਲਗਾਇਆ

The RSS Might Be Dropping A Lot More Than Its Chaddis - Including Hindutva | HuffPost News

ਨਵੀਂ ਦਿੱਲੀ: ਆਜ਼ਾਦੀ ਦਿਵਸ ਤੋਂ ਪਹਿਲਾਂ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਪ੍ਰੋਫਾਈਲ ਤਸਵੀਰ ‘ਚ ਰਵਾਇਤੀ ਭਗਵੇਂ ਝੰਡੇ ਨੂੰ ਬਦਲ ਕੇ ਰਾਸ਼ਟਰੀ ਝੰਡਾ ਲਗਾ ਦਿੱਤਾ ਹੈ। ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਤਹਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਤਸਵ’ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 2 ਤੋਂ 15 ਅਗਸਤ ਦਰਮਿਆਨ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੋਫਾਈਲ ਤਸਵੀਰ ‘ਚ ਤਿਰੰਗਾ ਲਗਾਉਣ।

Leave a Reply

Your email address will not be published. Required fields are marked *