ਟਾਪ ਭਾਰਤ ਸਪਾਈਸਜੈੱਟ ਵਲੋਂ ਮਸਕਟ ਲਈ ਚਾਰ ਊਡਾਣਾਂ ਦਾ ਐਲਾਨ 21/10/202021/10/2020 admin 0 Comments ਮੁੰਬਈ:ਸਪਾਈਸਜੈੱਟ ਨੇ ਅੱਜ 62 ਨਵੀਆਂ ਊਡਾਣਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਚਾਰ ਕੌਮਾਂਤਰੀ ਸੇਵਾਵਾਂ ਦਿੱਲੀ ਤੇ ਅਹਿਮਦਾਬਾਦ ਤੋਂ ਮਸਕਟ ਅਤੇ ਵਾਪਸੀ ਵੀ ਸ਼ਾਮਲ ਹਨ। ਇਹ ਊਡਾਣਾਂ ਓਮਾਨ ਨਾਲ ਹਵਾਈ ਬੱਬਲ ਸਮਝੌਤੇ ਤਹਿਤ ਚੱਲਣਗੀਆਂ।