ਦਿੱਲੀ ’ਚ ਗੁਰਦਾਸਪੁਰ ਦਾ ਸੰਘਰਸ਼ਸ਼ੀਲ ਕਿਸਾਨ ਸ਼ਹੀਦ ਹੋਇਆ

ਝੱਜਰ : ਦਿੱਲੀ ਵਿੱਚ ਕਿਸਾਨ ਸੰਘਰਸ਼ ਵਿੱਚ ਸ਼ਾਮਲ ਗੁਰਦਾਸਪੁਰ ਦੇ 75 ਸਾਲਾ ਕਿਸਾਨ ਅਮਰੀਕ ਸਿੰਘ ਦੀ ਅੱਜ ਟੀਕਰੀ-ਬਹਾਦੁਰਗੜ ਸਰਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

Leave a Reply

Your email address will not be published. Required fields are marked *