ਦੀਵਾਲੀ ਦੇ ਮੌਕੇ ਇਸ ਤਰ੍ਹਾਂ ਬਣਾਓ ਖੂਬਸੂਰਤ ਰੰਗੋਲੀ

4 ਨਵੰਬਰ ਨੂੰ ਪੂਰੇ ਦੇਸ਼ ਭਰ ‘ਚ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਦੀਵਾਲੀ ਮੌਕੇ ਜਿੱਥੇ ਲੋਕ ਘਰਾਂ ਦੀ ਸਾਫ-ਸਫਾਈ ਕਰਕੇ ਘਰਾਂ ‘ਚ ਸਜਾਵਟ ਕਰਦੇ ਹਨ, ਉਥੇ ਹੀ ਲੋਕ ਵੱਖ-ਵੱਖ ਤਰ੍ਹਾਂ ਦੀ ਰੰਗੋਲੀ ਵੀ ਬਣਾਉਂਦੇ ਹਨ।

ਭਾਰਤ ‘ਚ ਖਾਸ ਕਰਕੇ ਤਿਉਹਾਰਾਂ ਮੌਕੇ ਰੰਗੋਲੀ ਭਾਵ ਫਰਸ਼ ‘ਤੇ ਸਜਾਵਟ ਜ਼ਰੂਰੀ ਸਮਝੀ ਜਾਂਦੀ ਹੈ।

PunjabKesari

ਫਰਸ਼ ਦੀ ਸਜਾਵਟ ਲਈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਵੱਖ-ਵੱਖ ਤਰ੍ਹਾਂ ਦੇ ਰੰਗੋਲੀ ਦੇ ਡਿਜ਼ਾਈਨ…

PunjabKesari
PunjabKesari
PunjabKesari
PunjabKesari
PunjabKesari
PunjabKesari

\diwali 2020 decoration tips increase the beauty of home with these ideas in  a low budget

Diwali 2021: ਦੀਵਾਲੀ 'ਤੇ ਲਕਸ਼ਮੀ ਮਾਂ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਘਰ 'ਚ  ਬਣਾਓ 'ਰੰਗੋਲੀ', ਹੋਵੇਗੀ ਸ਼ੁੱਭ
Happy Diwali 2018 Rangoli Designs Images 2018 Deepavali - रंगोली के बिना  अधूरी है सजावट, इस दिवाली सेलीब्रेशन घर सजाएं इन डिजाइन्स के साथ – News18  Hindi
Top Rangoli Designs for Competition with Themes: Prize Winning Images |  Simple rangoli designs images, Rangoli designs, Beautiful rangoli designs

Leave a Reply

Your email address will not be published. Required fields are marked *