ਫ਼ੁਟਕਲ ਪੰਜਾਬ ਦੇ ਦੋ ਅਧਿਕਾਰੀ ਆਈਏਐੱਸ ਪਦਉੱਨਤ: ਔਲਖ ਤੇ ਥਿੰਦ ਬਣੇ ਆਈਏਐੱਸ 15/03/202215/03/2022 admin 0 Comments ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਦੇ ਦੋ ਅਧਿਕਾਰੀਆਂ ਨੂੰ ਆਈਏਐੱਸ ਪਦਉੱਨਤ ਕਰ ਦਿੱਤਾ ਹੈ। ਪਦਉੱਨਤ ਹੋਣ ਵਾਲੇ ਅਧਿਕਾਰੀਆਂ ਵਿੱਚ ਗੁਲਪ੍ਰੀਤ ਸਿੰਘ ਔਲਖ ਅਤੇ ਡਾ. ਸੋਨਾ ਥਿੰਦ ਸ਼ਾਮਲ ਹਨ। ਪੰਜਾਬ ਸਰਕਾਰ ਨੇ 10 ਅਧਿਕਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ, ਜਿਨ੍ਹਾਂ ਵਿੱਚੋਂ ਦੋ ਦੀ ਚੋਣ ਕੀਤੀ ਹੈ।