ਫ਼ੁਟਕਲ ਯੋਗੀ ਦਾ ਹੈਲੀਕਾਪਟਰ ਪੰਛੀ ਨਾਲ ਟਕਰਾਇਆ, ਐਮਰਜੰਸੀ ਲੈਂਡਿੰਗ 26/06/202226/06/2022 admin 0 Comments ਵਾਰਾਨਸੀ:ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਹੈਲੀਕਾਪਟਰ ਅੱਜ ਵਾਰਾਨਸੀ ਤੋਂ ਉਡਾਣ ਭਰਨ ਤੋਂ ਬਾਅਦ ਪੰਛੀ ਨਾਲ ਟਕਰਾ ਗਿਆ, ਜਿਸ ਕਾਰਨ ਉਸ ਨੂੰ ਇੱਥੇ ਐਮਰਜੰਸੀ ਲੈਂਡਿੰਗ ਕਰਨੀ ਪਈ। ਮੁੱਖ ਮੰਤਰੀ ਸੁਰੱਖਿਅਤ ਹਨ।