ਅਮਨ ਅਰੋੜਾ ਨੂੰ ਸੂਚਨਾ ਤੇ ਲੋਕ ਸੰਪਰਕ, ਗਗਨ ਅਨਮੋਲ ਨੂੰ ਸੈਰ-ਸਪਾਟਾ, ਨਿੱਝਰ ਨੂੰ ਸਥਾਨਕ ਸਰਕਾਰਾਂ ਤੇ ਚੇਤਨ ਸਿੰਘ ਨੂੰ ਸਿਹਤ ਮਹਿਕਮਾ

ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵਿਸਥਾਰ ਤੋਂ ਬਾਅਦ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਸਰਕਾਰ ਨੇ 14 ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਰਹਿੰਦੇ ਦਰਜਨ ਮਹਿਕਮੇ ਹਾਲੇ ਵੀ ਮੁੱਖ ਮੰਤਰੀ ਕੋਲ ਹਨ।

ਪੰਜਾਬ ਦੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ; ਅਮਨ ਅਰੋੜਾ ਨੂੰ ਸੂਚਨਾ ਤੇ ਲੋਕ ਸੰਪਰਕ, ਗਗਨ ਅਨਮੋਲ ਨੂੰ ਸੈਰ-ਸਪਾਟਾ, ਨਿੱਝਰ ਨੂੰ ਸਥਾਨਕ ਸਰਕਾਰਾਂ ਤੇ ਚੇਤਨ ਸਿੰਘ ਨੂੰ ਸਿਹਤ ਮਹਿਕਮਾ

Leave a Reply

Your email address will not be published. Required fields are marked *