ਚੱਟੋਪਾਧਿਆਏ ਨੂੰ ਪੰਜਾਬ ਵਿਜੀਲੈਂਸ ਦਾ ਮੁਖੀ ਲਾਇਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਬੀ.ਕੇ. ਉੱਪਲ ਆਈਪੀਐੱਸ ਦੇ ਛੁੱਟੀ ’ਤੇ ਹੋਣ ਦੌਰਾਨ ਸਿਧਾਰਥ ਚੱਟੋਪਾਧਿਆਏ ਆਈਪੀਐੱਸ, ਡੀਜੀਪੀ- ਪੀਐੱਸਪੀਸੀਐੱਲ ਪਟਿਆਲਾ ਨੂੰ ਚੌਕਸੀ ਬਿਊਰੋ ਪੰਜਾਬ ਦੇ ਮੁਖੀ ਦਾ ਦਾ ਵਾਧੂ ਚਾਰਜ ਸੌਂਪਿਆ ਹੈ।

Leave a Reply

Your email address will not be published. Required fields are marked *