ਪੰਜਾਬ ’ਚ ਹਾਲੇ ਨਹੀਂ ਖੁੱਲ੍ਹਣਗੇ ਮਲਟੀਪਲੈਕਸ ਤੇ ਸਿਨੇਮਾ ਹਾਲ ਪਰ ਰਾਮਲੀਲਾ ਲਈ ਮਿਲੇਗੀ ਇਜਾਜ਼ਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਾਜ ਵਿੱਚ ਮਲਟੀਪਲੈਕਸ, ਸਿਨੇਮਾ ਹਾਲ ਅਤੇ ਮਨੋਰੰਜਨ ਪਾਰਕ ਹਾਲੇ ਨਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਪਰ ਕੋਵਿਡ-19 ਦੇ ਸਖ਼ਤ ਨਿਯਮਾ ਤਹਿਤ ਰਾਮਲੀਲਾ ਕਰਵਾਉਣ ਦੀ ਆਗਿਆ ਦਿੱਤੀ ਜਾਏਗੀ। ਇਸ ਸਬੰਘੀ ਵਿਸਥਾਰ ਨਾਲ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸਮੀਖਿਆ ਬੈਠਕ ਤੋਂ ਬਾਅਦ ਕੀਤਾ ਜਾਵੇਗਾ।

Leave a Reply

Your email address will not be published. Required fields are marked *