ਔਰਤਾਂ

1. ਤਲਾਕਸ਼ੁਦਾ: ਉਹ ਆਦਮੀ ਨੂੰ ਨਹੀਂ ਰੱਖ ਸਕਦੀ
2. ਬਲਾਤਕਾਰ: ਉਸਨੇ ਜਰੂਰ ਕੋਈ ਅਸ਼ਲੀਲ ਕਪੜੇ ਪਾਏ ਹੋਣਗੇ
3. ਉਲਾਦ ਨਹੀਂ ਹੋਈ : ਉਹ ਬੰਜਰ ਹੈ
4. ਕਿਸੇ ਮੁੰਡੇ ਨੂੰ ਜਨਮ ਨਹੀਂ ਦਿੱਤਾ : ਇਹ ਸਭ ਉਸਦੀ ਗਲਤੀ ਹੈ, ਉਸ ਦੀ ਕੁੱਖ ਵਿੱਚ ਕੋਈ ਪੁੱਤਰ ਨਹੀਂ ਹੈ

5. ਅਮੀਰ ਅਤੇ ਸੁਤੰਤਰ: ਉਹ ਇਕ ਵੇਸਵਾ ਹੈ ਜਰੂਰ ਇਸਦੇ ਕਿਸੇ ਨਾਲ ਗਲਤ ਸਬੰਧ ਹੋਣਗੇ

6. ਬੱਚਾ ਬਿਗੜ ਗਿਆ : ਇਹ ਸਭ ਮਾਂ ਦੀ ਗਲਤੀ ਹੈ ਕਿਉਂਕਿ ਉਸਨੇ ਉਸਨੂੰ ਵਿਗਾੜਿਆ

7. ਉਹ ਕੁਝ ਖੇਡਾਂ ਖੇਡਣਾ ਚਾਹੁੰਦੀ ਹੈ: ਤੁਸੀਂ ਇਕ ਕੁੜੀ ਹੋ !! ਤੁਹਾਡੇ ਲਈ ਇਹ ਬਹੁਤ ਮੁਸ਼ਕਲ ਹੈ, ਇਹ ਤੁਹਾਡੀ ਜ਼ਿੰਦਗੀ ਦਾ ਮਕਸਦ ਨਹੀਂ ਹੈ

8. ਉਹ ਕੁਆਰੀ ਹੈ ਅਤੇ ਕਾਰ ਚਲਾਉਂਦੀ ਹੈ: ਉਹ ਆਵਾਰਾ ਹੈ ਅਤੇ ਅਯਾਸ਼ੀ ਕਰ ਰਹੀ ਹੈ

9. ਉਹ ਆਪਣੇਮਨ ਦੀ ਗਲ ਕਰਦੀ ਹੈ : ਉਹ ਹੰਕਾਰੀ ਹੈ.

10. 30/40ਸਾਲਾਂ ਵੀ ਅਣਵਿਆਹੀ ਹੈ : ਉਹ ਗੈਰ ਜ਼ਿੰਮੇਵਾਰ ਹੈ ਅਤੇ ਮਾਪਿਆਂ ਦੀ ਇੱਜਤ ਦੀ ਕੋਈ ਪਰਵਾਹ ਨਹੀਂ ਕਰਦੀ।

11. ਵਿਆਹੀ ਹੋਈ ਹੈ : ਆਪਣੇ ਪਤੀ ਦੀ ਨਿੱਜੀ ਜਾਇਦਾਦ ਬਣ ਕੇ ਰਹਿਣਾ ਪਵੇਗਾ(trophy wife)

12. ਚੀਟਿੰਗ ਜੀਵਨਸਾਥੀ: ਇਹ ਵੀ ਉਸਦਾ ਕਸੂਰ ਹੈ, ਉਸਨੇ ਉਸਨੂੰ ਇਹ ਕਰਨ ਲਈ ਮਜਬੂਰ ਕੀਤਾ.

13. ਵਿਧਵਾ: ਉਸਨੇ ਆਪਣੀ ਜਾਇਦਾਦ ਲੈਣ ਲਈ ਉਸਦੇ ਪਤੀ ਨੂੰ ਮਾਰਿਆ.

14. ਦੁਬਾਰਾ ਵਿਆਹ: ਉਸਨੇ ਆਪਣੇ ਮਰਹੂਮ ਪਤੀ ਦਾ ਕਾਫ਼ੀ ਸੋਗ ਨਹੀਂ ਕੀਤਾ

15. ਘਰੇਲੂ ਬਦਸਲੂਕੀ: ਔਰਤਾਂ ਹੀਂ ਔਰਤਾਂ ਦੀਆਂ ਦੁਸ਼ਮਣ ਹਨ

ਜਦੋਂ ਤੁਸੀਂ ਇਸ ਬਾਰੇ ਸੋਚਦੇ ਹੋ.
ਇੱਕ ਔਰਤ ਲਈ ਆਪਣੀ ਜ਼ਿੰਦਗੀ ਨੂੰ ਸਾਰਿਆਂ ਦੇ ਹਿਸਾਬ ਨਾਲ ਜਿਉਣਾ ਅਸਲ ਵਿੱਚ ਸੌਖਾ ਨਹੀਂ ਹੁੰਦਾ.

ਔਰਤਾਂ ਦਾ ਸਤਿਕਾਰ ਕਰੋ
ਉਹ ਵੀ ਇਨਸਾਨ ਹੀਂ ਹਨ। ਇਹ ਸਾਡੇ ਸਮਾਜ ਇਨ੍ਹਾਂ ਸੋਹਣਾਤੇ ਰਹਿਣ ਯੋਗ ਬਣਾਉਂਦੀਆਂ ਹਨ

Leave a Reply

Your email address will not be published. Required fields are marked *