ਭਾਰਤ ਸਰਕਾਰ ਵੱਲੋਂ ਟਵਿੱਟਰ ਨੂੰ ਨੋਟਿਸ

ਨਵੀਂ ਦਿੱਲੀ : ਕੌਮਾਂਤਰੀ ਪੱਧਰ ’ਤੇ ਪ੍ਰਮੁੱਖ ਹਸਤੀਆਂ ਦੇ ਪ੍ਰੋਫਾਈਲਾਂ ਨੂੰ ਹੈਕ ਕਰਨ ਦੀ ਘਟਨਾ ਬਾਅਦ ਭਾਰਤ ਸਰਕਾਰ ਨੈ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ। ਸਾਈਬਰ ਸੁਰੱਖਿਆ ਏਜੰਸੀ(ਸੀਈਆਰਟੀ-ਇਨ) ਨੇ ਟਵਿੱਟਰ ਤੋਂ ਹੈਕ ਸਬੰਧੀ ਪੂਰੀ ਜਾਣਕਾਰੀ, ਪ੍ਰਭਾਵਿਤ ਭਾਰਤੀਆਂ ਦੀ ਗਿਣਤੀ ਤੇ ਸੂਚਨਾ ਦੀ ਜਾਣਕਾਰੀ ਦੇਣ ਲੲ ਕਿਹਾ ਹੈ।

Leave a Reply

Your email address will not be published. Required fields are marked *