ਪਿਤਾ ਦੀ ਮੌਤ ਕਾਰਨ ਬੇਕਰਸਫੀਲਡ ਨਿਵਾਸੀ ਧਾਲੀਵਾਲ ਪਰਿਵਾਰ ਨੂੰ ਸਦਮਾਂ।

ਬੇਕਰਸਫੀਲਡ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਬੇਕਰਸਫੀਲਡ ਨਿਵਾਸੀ ਅਨੰਦ ਟਰੱਕ ਰਿਪੇਅਰ ਸ਼ਾਪ ਵਾਲੇ ਜਗਨਾਹਰ ਸਿੰਘ ਧਾਲੀਵਾਲ (ਨਾਹਰਾ ਬਿਲਾਸਪੁਰ) ਅਤੇ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾਂ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ. ਜਸਵੰਤ ਸਿੰਘ ਧਾਲੀਵਾਲ (90) ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹਨਾਂ ਦਾ ਪਿਛਲਾ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਵਿੱਚ ਹੈ, ਅਤੇ ਉਹ ਪਿਛਲੇ 18 ਤੋ ਅਮਰੀਕਾ ਵਿਖੇ ਆਪਣੇ ਬੱਚਿਆ ਕੋਲ ਰਹਿ ਰਹੇ ਸਨ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 26 ਜੁਲਾਈ ਦਿਨ ਐਂਤਵਾਰ ਨੂੰ ਗਰੀਨ-ਲਾਨ ਫਿਊਨਰਲ ਹੋਂਮ ਬੇਕਰਸਫੀਲਡ (2739 panama lane) ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਸਹਿਬ ਬਾਬਾ ਦੀਪ ਸਿੰਘ ਜੀ (ਸ਼ਹੀਦ ਦਰਬਾਰ) ਬੇਕਰਸਫੀਲਡ (6700 Stine Rd) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਸੰਪਰਕ ਨੰਬਰ:- 661-598-9200

# ਅਨੰਦ_ਟਰੱਕ_ਰਿਪੇਅਰ_ਸ਼ਾਪ

#ਜਗਨਾਹਰ_ਸਿੰਘ_ਧਾਲੀਵਾਲ

#ਗੁਰਦਵਾਰਾ_ਸਹਿਬ_ਬਾਬਾ_ਦੀਪ_ਸਿੰਘ_ਜੀ_ਬੇਕਰਸਫੀਲਡ

#ਨੀਟਾ_ਮਾਛੀਕੇ

#ਕੁਲਵੰਤ_ਧਾਲੀਆਂ

Leave a Reply

Your email address will not be published. Required fields are marked *