ਅਗਸਤ-ਸਤੰਬਰ ਵਿੱਚ ਮੌਨਸੂਨ ਹੋਵੇਗਾ ਸਰਗਰਮ: ਮੌਸਮ ਵਿਭਾਗ

ਨਵੀਂ ਦਿੱਲੀ : ਬਾਰਸ਼ਾਂ ਦੇ ਚਾਰ ਮਹੀਨਿਆਂ ਸੀਜ਼ਨ ਦੇ ਦੂਜੇ ਅੱਧ ਵਿਚ ਮੌਨਸੂਨ ਆਮ ਰਹਿਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਦੇ ਦੂਜੇ ਅੱਧ (ਅਗਸਤ-ਸਤੰਬਰ) ਦੌਰਾਨ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *