ਭਾਰਤ ਸਰਕਾਰ ਵਲੋਂ ਡਾ. ਭਾਈ ਪਰਮਜੀਤ ਸੰਘ ਨੂੰ ਹੰਦੀ ਸਲਾਹਕਾਰ ਸਮਤਿੀ ਦਾ ਮੈਂਬਰ ਕੀਤਾ ਨਿਯੁਕਤ

ਨਵੀਂ ਦਿਲੀ-ਭਾਰਤ ਸਰਕਾਰ ਵਲੋਂ ਡਾ. ਭਾਈ ਪਰਮਜੀਤ ਸੰਿਘ ਨੂੰ ਸੰਸਦੀ ਕਾਰਜ ਮੰਤਰਾਲਾ ਦੀ ਹੰਦੀ ਸਲਾਹਕਾਰ ਸਮਤਿੀ ਦਾ ਤੰਨ ਸਾਲਾਂ ਲਈ ਮੈਂਬਰ ਨਯਿੁਕਤ ਕੀਤਾ ਹੈ।ਇਸ ਗਲ ਦੀ ਜਾਣਕਾਰੀ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਨੋਟੀਫੀਕੇਸ਼ਨ ਰਾਹੀਂ ਦਿਤੀ ਗਈ।ਆਪਣੀ ਨਿਯੁਕਤੀ ਤੋਂ ਬਾਆਦ ਡਾ. ਭਾਈ ਪਰਮਜੀਤ ਸੰਿਘ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੰਦਰ ਮੋਦੀ ਜੀ ਅਤੇ ਗ੍ਰਹ ਮੰਤਰੀ ਸ਼੍ਰੀ ਅਮਤਿ ਸ਼ਾਹ ਜੀ ਦਾ ਮੈਂ ਤਹ ਦਲਿੋਂ ਧੰਨਵਾਦ ਕਰਦਾ ਹਾਂ, ਜਨਿ੍ਹਾਂ ਨੇ ਮੈਨੂੰ ਭਾਰਤ ਦੇ ਗ੍ਰਹ ਮੰਤਰਾਲਾ ਵੱਲੋਂ ਸੰਸਦੀ ਕਾਰਜ ਮੰਤਰਾਲਾ ਦੀ ਹੰਿਦੀ ਸਲਾਹਕਾਰ ਸਮਤਿੀ ਦਾ ਤੰਿਨ ਸਾਲਾਂ ਲਈ ਮੈਂਬਰ ਨਯਿੁਕਤ ਕੀਤਾ ਹੈ। ਮੇਰੇ ਕੋਲੋਂ ਜੋ ਉਮੀਦਾਂ ਰੱਖੀਆਂ ਗਈਆਂ ਹਨ, ਮੈਂ ਉਨ੍ਹਾਂ ’ਤੇ ਪੂਰਾ ਖਰਾ ਉਤਰਨ ਦਾ ਹਰ ਪਲ ਯਤਨ ਕਰਾਂਗਾ। ਉਹਨਾਂ ਦਸਿਆ ਕਿ ਸੰਸਦੀ ਸਲਾਹਕਾਰ ਸਮਤਿੀ ਦੀ ਪਹਲਿੀ ਬੈਠਕ ਮਤਿੀ 12 ਜਨਵਰੀ, 2021 ਦਨਿ ਮੰਗਲਵਾਰ ਨੂੰ ਕੇਂਦਰੀ ਸੰਸਦੀ ਕਾਰਜਮੰਤਰੀ ਸ਼੍ਰੀ ਪ੍ਰਹਲਿਾਦ ਜੋਸ਼ੀ ਦੀ ਰਹਨਿੁਮਾਈ ਹੇਠ ਹੋਣ ਜਾ ਰਹੀ ਹੈ।

Leave a Reply

Your email address will not be published. Required fields are marked *