ਦੀਪ ਸਿੱਧੂ ਦਾ 7 ਦਿਨਾਂ ਦਾ ਹੋਰ ਪੁਲਿਸ ਰਿਮਾਂਡ

ਨਵੀਂ ਦਿੱਲੀ : ਪ੍ਰਾਪਤ ਸੂਚਨਾ ਅਨੁਸਾਰ 26 ਜਨਵਰੀ ਨੂੰ ਵਾਪਰੇ ਘਟਨਾਕ੍ਰਮ ਵਿੱਚ ਨਾਮਜ਼ਦ ਕੀਤੇ ਗਏ ਅਦਾਕਾਰ ਦੀਪ ਸਿੱਧੂ ਦਾ ਪੁਲਿਸ ਨੂੰ ਮੁੜ ਤੋਂ 7 ਦਿਨਾਂ ਰਿਮਾਂਡ ਮਿਲਿਆ ਹੈ। 7 ਦਿਨਾਂ ਰਿਮਾਂਡ ਖ਼ਤਮ ਹੋਣ ਪਿੱਛੋਂ ਅੱਜ ਉਨ੍ਹਾਂ ਨੂੰ ਅਦਾਲਤ ਦੀ ਥਾਂ ਸਿੱਧਾ ਜੱਜ ਦੇ ਘਰ ਹੀ ਪੇਸ਼ ਕਰਕੇ ਪੁਲਿਸ ਨੇ ਦੀਪ ਸਿੱਧੂ ਦਾ 7 ਦਿਨਾਂ ਦਾ ਹੋਰ ਰਿਮਾਂਡ ਹਾਸਲ ਕਰ ਲਿਆ।

Leave a Reply

Your email address will not be published. Required fields are marked *