ਆਸਟਰੇਲੀਆ ਤੋਂ ਕੱਢੇ ਜਾਣ ਮਗਰੋਂ ਦੁਬਈ ਪਹੁੰਚਿਆ ਜੋਕੋਵਿਚ

ਦੁਬਈ: ਕਰੋਨਾਵਾਇਰਸ ਵਿਰੋਧੀ ਟੀਕਾ ਨਾ ਲਗਵਾਉਣ ਕਾਰਨ ਆਸਟਰੇਲੀਆਂ ਤੋਂ ਕੱਢਿਆ ਗਿਆ ਦੁਨੀਆਂ ਦਾ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਅੱਜ ਸਵੇਰੇ ਦੁਬਈ ਪਹੁੰਚ ਗਿਆ। ਅਮੀਰਾਤ ਦੇ ਜਹਾਜ਼ ਰਾਹੀਂ ਉਹ ਸਾਢੇ ਤੇਰਾਂ ਘੰਟਿਆਂ ਦੀ ਉਡਾਣ ਮਗਰੋਂ ਮੈਲਬਰਨ ਤੋਂ ਇੱਥੇ ਪਹੁੰਚਿਆ। ਉਪਰੰਤ ਉਸ ਨੂੰ ਸਰਬੀਆ ਦੀ ਰਾਜਧਾਨੀ ਬੈਲਗਰੇਡ ਦੀ ਉਡਾਣ ਵਿਚ ਚੜ੍ਹਦੇ ਦੇਖਿਆ ਗਿਆ। 

Leave a Reply

Your email address will not be published. Required fields are marked *