ਜ਼ੇਲੈਂਸਕੀ ਯੂਕਰੇਨ ਛੱਡ ਕੇ ਪੋਲੈਂਡ ਪੁੱਜੇ; ਰੂਸੀ ਮੀਡੀਆ ਦਾ ਦਾਅਵਾ

ਮਾਸਕੋ: ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇਸ਼ ਛੱਡ ਕੇ ਪੋਲੈਂਡ ਪੁੱਜ ਗਏ ਹਨ, ਇਹ ਦਾਅਵਾ ਰੂਸੀ ਮੀਡੀਆ ਨੇ ਕੀਤਾ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇਸ਼ ਛੱਡ ਕੇ ਪੋਲੈਂਡ ਪੁੱਜ ਗਏ ਹਨ, ਇਹ ਦਾਅਵਾ ਰੂਸੀ ਮੀਡੀਆ ਨੇ ਕੀਤਾ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ।