ਦੇਸ਼ ਵਿਦੇਸ਼ ਬਾਇਡਨ ਨੇ ਭਾਰਤੀ ਮੂਲ ਦੀ ਸ਼ੈਫਾਲੀ ਦੁੱਗਲ ਨੂੰ ਨੀਦਰਲੈਂਡਜ਼ ’ਚ ਆਪਣੀ ਰਾਜਦੂਤ ਨਾਮਜ਼ਦ ਕੀਤਾ 12/03/202212/03/2022 admin 0 Comments ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡਜ਼ ਵਿੱਚ ਆਪਣਾ ਰਾਜਦੂਤ ਨਾਮਜ਼ਦ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। 50 ਸਾਲ ਦੀ ਸ੍ਰੀਮਤੀ ਦੁੱਗਲ ਮੂਲ ਰੂਪ ਵਿੱਚ ਕਸ਼ਮੀਰ ਦੀ ਹੈ।