ਜਰਮਨੀ ਦੇ ਹਵਾਈ ਅੱਡਿਆਂ ’ਤੇ ਹੜਤਾਲ ਕਾਰਨ ਉਡਾਣਾਂ ਰੱਦ

Passengers queue up in a terminal during a strike of security employees at the airport Fuhlsbuettel in Hamburg, February 9, 2015. Germany’s Hamburg airport temporarily shut its terminal building on Monday morning after a strike by security staff caused overcrowding. The airport said police closed the doors for two hours after queues of up to five hours for security checks built up. REUTERS/Fabian Bimmer (GERMANY – Tags: TRANSPORT BUSINESS EMPLOYMENT CIVIL UNREST)

ਬਰਲਿਨ: ਜਰਮਨੀ ਵਿੱਚ ਅੱਜ ਹਵਾਈ ਅੱਡਿਆਂ ’ਤੇ ਹੜਤਾਲ ਕਾਰਨ ਦਰਜਨਾਂ ਉਡਾਣਾਂ ਰੱਦ ਹੋ ਗਈਆਂ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ। ਜਰਮਨ ਖ਼ਬਰ ਏਜੰਸੀ ਡੀਪੀਏ ਮੁਤਾਬਕ ਬਰਲਿਨ, ਡੁਸੈਲਡੋਰਫ, ਹੈਨੋਵਰ ਅਤੇ ਹੋਰ ਹਵਾਈ ਅੱਡਿਆਂ ਦੇ ਸੁਰੱਖਿਆ ਸਟਾਫ ਨੇ ਤਨਖਾਹਾਂ ਵਿੱਚ ਵਾਧੇ ਦੀ ਮੰਗ ਲੈ ਕੇ ਅੱਜ ਅੱਧੀ ਰਾਤ ਤੋਂ ਇੱਕ ਦਿਨਾ ਹੜਤਾਲ ਸ਼ੁਰੂ ਕੀਤੀ। ਇਹ ਹੜਤਾਲ ਵੇਰਦੀ ਯੂਨੀਅਨ ਅਤੇ ਫੈਡਰਲ ਐਸੋਸੀਏਸ਼ਨ ਆਫ ਏਵੀਏਸ਼ਨ ਸਿਕਿਉਰਿਟੀ ਕੰਪਨੀਜ਼ ਵਿਚਾਲੇ ਤਨਖਾਹ ਵਿਵਾਦ ਦਾ ਹਿੱਸਾ ਹੈ।

Leave a Reply

Your email address will not be published. Required fields are marked *