ਬਰਤਾਨੀਆ ’ਚ ਯਾਤਰਾਵਾਂ ’ਤੇ ਲੱਗੀਆਂ ਕੋਵਿਡ ਪਾਬੰਦੀਆਂ ਹਟਣਗੀਆਂ

ਲੰਡਨ: ਯੂਕੇ ਸਰਕਾਰ ਨੇ ਕਿਹਾ ਕਿ ਈਸਟਰ ਮੌਕੇ ਸਕੂਲਾਂ ’ਚ ਛੁੱਟੀਆਂ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਸਾਰੀਆਂ ਕੋਵਿਡ-19 ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਬਰਤਾਨੀਆਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ  ਕਿਹਾ ਕਿ ਤਬਦੀਲੀਆਂ ਦਾ ਮਤਲਬ ਹੈ ਕਿ ਲੋਕ “ਚੰਗੇ ਪੁਰਾਣੇ ਦਿਨਾਂ ਵਾਂਗ ਯਾਤਰਾ” ਕਰਨ ਦੇ ਯੋਗ ਹੋਣਗੇ।

Leave a Reply

Your email address will not be published. Required fields are marked *