ਭਾਰਤੀ ਮਿਜ਼ਾਈਲ ਦਾ ਪਾਕਿਸਤਾਨ ’ਚ ਡਿੱਗਣਾ ਮਹਿਜ਼ ਦੁਰਘਟਨਾ: ਅਮਰੀਕਾ

ਵਾਸ਼ਿੰਗਟਨ:  ਅਮਰੀਕਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਭਾਰਤ ਤੋਂ ਪਾਕਿਸਤਾਨ ਵਿੱਚ ਡਿੱਗੀ ਮਿਜ਼ਾਈਲ ਮਹਿਜ਼ ਦੁਰਘਟਨਾ ਹੈ ਤੇ ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਹੈ। ਭਾਰਤ ਸਰਕਾਰ ਨੇ ਕਿਹਾ ਸੀ ਕਿ ਦੋ ਦਿਨ ਪਹਿਲਾਂ ਮਿਜ਼ਾਈਲ ਗਲਤੀ ਨਾਲ ਦਾਗੀ ਸੀ, ਜੋ ਪਾਕਿਸਤਾਨ ਵਿੱਚ ਜਾ ਡਿੱਗੀ ਸੀ ਅਤੇ “ਅਫ਼ਸੋਸਜਨਕ” ਘਟਨਾ ਰੁਟੀਨ ਮੇਨਟੇਨੈਂਸ ਦੌਰਾਨ ਤਕਨੀਕੀ ਖਰਾਬੀ ਕਾਰਨ ਹੋਈ ਸੀ।

Leave a Reply

Your email address will not be published. Required fields are marked *