ਅਫ਼ਗਾਨਿਸਤਾਨ: ਤਿੰਨ ਮਹਿਲਾ ਮੀਡੀਆ ਕਰਮੀਆਂ ਦੀ ਹੱਤਿਆ

ਕਾਬੁਲ: ਪੂਰਬੀ ਅਫ਼ਗਾਨਿਸਤਾਨ ’ਚ ਦਹਿਸ਼ਤਗਰਦਾਂ ਨੇ ਅੱਜ ਵੱਖ-ਵੱਖ ਹਮਲਿਆਂ ’ਚ ਸਥਾਨਕ ਰੇਡੀਓ ਤੇ ਟੀਵੀ ਸਟੇਸ਼ਨ ਲਈ ਕੰਮ ਕਰਦੀਆਂ ਤਿੰਨ ਔਰਤਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ।

Leave a Reply

Your email address will not be published. Required fields are marked *