ਟਾਪਪੰਜਾਬ

ਮੈਰਾਥਨ ਦੌੜ ਵਿੱਚ ਬਲਵਿੰਦਰ ਕੌਰ ਨੇ ਵਧਾਇਆ ਮਾਧੋਪੁਰ ਪਿੰਡ ਦਾ ਮਾਣ

ਸਫ਼ੋਕ, ਅਮਰੀਕਾ: ਪੰਜਾਬ ਦੀਆਂ ਧੀਆਂ ਵਿਦੇਸ਼ਾਂ ਦੀ ਧਰਤੀ ’ਤੇ ਵੀ ਆਪਣੀ ਮਿਹਨਤ, ਲਗਨ ਅਤੇ ਹੌਸਲੇ ਨਾਲ ਨਵੀਆਂ ਮੰਜ਼ਿਲਾਂ ਸਰ ਕਰ ਰਹੀਆਂ ਹਨ। ਇਸੇ ਲੜੀ ਵਿੱਚ  ਬਲਵਿੰਦਰ ਕੌਰ ਨੇ ਅਮਰੀਕਾ ਦੇ ਸਫ਼ੋਕ ਵਿੱਚ ਮੈਰਾਥਨ ਦੌੜ ਵਿੱਚ ਹਿੱਸਾ ਲੈ ਕੇ ਆਪਣੇ ਮਾਪਿਆਂ ਅਤੇ ਪਿੰਡ ਮਾਧੋਪੁਰ ਦਾ ਮਾਣ ਵਧਾਇਆ ਹੈ।
ਬਲਵਿੰਦਰ ਕੌਰ ਨੇ ਮਾਸਟਰ ਅਜਾਇਬ ਸਿੰਘ ਦੀ ਹੋਣਹਾਰ ਧੀ ਹੈ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਹਨ।  ਬਲਵਿੰਦਰ ਦੀ ਇਸ ਸ਼ਮੂਲੀਅਤ ਨਾਲ ਪਰਿਵਾਰ ਅਤੇ ਪਿੰਡ ਵਿੱਚ ਖ਼ੁਸ਼ੀ ਤੇ ਮਾਣ ਦੀ ਭਾਵਨਾ ਹੈ। ਮੈਰਾਥਨ ਵਰਗੀ ਦੌੜ ਵਿੱਚ ਹਿੱਸਾ ਲੈਣ ਲਈ ਸਰੀਰਕ ਤੰਦਰੁਸਤੀ, ਦ੍ਰਿੜ੍ਹ ਇਰਾਦੇ ਅਤੇ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ।
ਮੰਦੀਪ ਕੌਰ ਦੀ ਇਹ ਪਹਿਲਕਦਮੀ ਹੋਰ ਨੌਜਵਾਨਾਂ, ਖ਼ਾਸ ਕਰਕੇ ਕੁੜੀਆਂ ਲਈ ਪ੍ਰੇਰਣਾ ਦਾ ਸਰੋਤ ਬਣ ਸਕਦੀ ਹੈ। ਉਸ ਦੀ ਸ਼ਮੂਲੀਅਤ ਇਹ ਸੰਦੇਸ਼ ਦਿੰਦੀ ਹੈ ਕਿ ਲਗਨ ਅਤੇ ਹੌਸਲੇ ਨਾਲ ਧੀਆਂ ਵੀ ਖੇਡਾਂ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਲਈ ਅੱਗੇ ਵਧ ਸਕਦੀਆਂ ਹਨ।
ਪਿੰਡ ਮਾਧੋਪੁਰ ਨੂੰ ਆਪਣੀ ਧੀ ’ਤੇ ਮਾਣ ਹੈ। ਮੰਦੀਪ ਕੌਰ ਨੂੰ ਇਸ ਉਪਰਾਲੇ ਲਈ ਮੁਬਾਰਕਬਾਦ ਅਤੇ ਭਵਿੱਖ ਵਿੱਚ ਹੋਰ ਸਫ਼ਲਤਾਵਾਂ ਲਈ ਸ਼ੁਭਕਾਮਨਾਵਾਂ।
ਬਲਵਿੰਦਰ ਕੌਰ ਨੂੰ ਸਲਾਮ! ਤੂੰ ਆਪਣੇ ਮਾਪਿਆਂ ਅਤੇ ਪਿੰਡ ਮਾਧੋਪੁਰ ਦੀ ਸ਼ਾਨ ਹੈਂ।

Leave a Reply

Your email address will not be published. Required fields are marked *