Day: October 21, 2024

ਟਾਪਪੰਜਾਬ

ਏਨਾ ਧੱਕਾ!-ਰੰਜੀਵਨ ਸਿੰਘ

ਚੋਣਾਂ ਮੌਕੇ ਏਨਾ ਧੱਕਾ ਕਦੇ ਨੀ ਹੋਇਆ। ਸਾਡੇ ਵੇਲੇ ਚੋਣਾਂ ਮੌਕੇ ਚਲਦੀਆਂ ਸੀ ਡਾਂਗਾਂ ਇੱਟਾਂ-ਰੋੜ੍ਹੇ ਹੱਦ ਤਲਵਾਰਾਂ ਪਰ ਇਸ ਵਾਰੀ… ਗੋਲੀਆਂ ਚੱਲੀਆਂ ਲਹੂ ਡੁਲਿਆ ਕਤਲ ਨੇ ਹੋਏ ਏਨਾ ਧੱਕਾ! ਏਨਾ ਧੱਕਾ ਕਦੇ ਨੀ ਹੋਇਆ। ਸਾਡੇ ਵੇਲੇ ਨਾਗਣੀ-ਭੁੱਕੀ ਚੱਲਦੀ ਦੇਸੀ ਹੱਦ ਅੰਗਰੇਜ਼ੀ ਪਰ ਇਸ ਵਾਰੀ… ਚਿੱਟਾ ਚਲਿਆ ਟੀਕੇ ਚੱਲੇ ਕੈਪਸੂਲ-ਗੋਲੀਆਂ ਏਨਾ ਧੱਕਾ! ਏਨਾ ਧੱਕਾ ਕਦੇ ਨੀ ਹੋਇਆ।

Read More
ਟਾਪਪੰਜਾਬ

ਸੱਚ ਦੇ ਪਾਂਧੀ-ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਹਨੇਰੇ ਝੱਲਣ ਵਾਲਿਆਂ ਨੂੰ,ਕਈ ਸੋਨ ਸਵੇਰੇ ਉਡੀਕਣਗੇ,ਧਰਤੀ ਦੇ ਕਾਲ਼ੇ ਚਿਹਰੇ ਕੱਲ੍ਹ ਨੂੰ,ਸ਼ੀਸ਼ੇ ਵਾਗੂੰ ਲਿਸ਼ਕਣਗੇ।ਹਨੇਰੀਆਂ ਦੀ ਬੇਸ਼ਰਮੀ ਦੇਖ ਕੇ,ਹੌਸਲੇ ਕਰ ਬੁਲੰਦ

Read More