Home » Archives by category » ਭਾਰਤ

ਬਲਾਤਕਾਰੀਆਂ ਨੂੰ ਫਾਂਸੀ ਬਾਰੇ ਆਰਡੀਨੈਂਸ ਲਾਗੂ

ਬਲਾਤਕਾਰੀਆਂ ਨੂੰ ਫਾਂਸੀ ਬਾਰੇ ਆਰਡੀਨੈਂਸ ਲਾਗੂ

ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਫੌਜਦਾਰੀ ਕਾਨੂੰਨ (ਸੋਧ) 2018 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦਾ ਐਲਾਨ ਕਰਕੇ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਵਿਵਸਥਾ ਕਰ ਦਿੱਤੀ ਹੈ। ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਵਿਵਸਥਾ […]

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜੇ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜੇ

ਨਵੀਂ ਦਿੱਲੀ : ਭਾਜਪਾ ਦੇ ਕਾਰਜਕਾਲ ਵਿੱਚ ਅੱਜ ਪੈਟਰੋਲ ਦੀ ਕੀਮਤ 74.40 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜੋ ਕਿ ਹੁਣ ਤਕ ਦੀ ਸਭ ਤੋਂ ਜ਼ਿਆਦਾ ਹੈ। ਜਦੋਂ ਕਿ ਡੀਜ਼ਲ ਦੀ ਕੀਮਤ 65.65 ਰੁਪਏ ਤਕ ਪਹੁੰਚ ਗਈ ਹੈ ਜੋ ਕਿ ਆਪਣੇ ਆਪ ਵਿੱਚ ਸਭ ਤੋਂ ਜ਼ਿਆਦਾ ਕੀਮਤ ਦਾ ਰਿਕਾਰਡ ਹੈ ਤੇ ਸਰਕਾਰ ਨੂੰ ਖ਼ਪਤਕਾਰਾਂ ’ਤੇ […]

ਰਾਹੁਲ ਗਾਂਧੀ ਵੱਲੋਂ ‘ਸੰਵਿਧਾਨ ਬਚਾਓ’ ਅੰਦੋਲਨ ਅੱਜ ਤੋਂ

ਰਾਹੁਲ ਗਾਂਧੀ ਵੱਲੋਂ ‘ਸੰਵਿਧਾਨ ਬਚਾਓ’ ਅੰਦੋਲਨ ਅੱਜ ਤੋਂ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ‘ਸੰਵਿਧਾਨ ਬਚਾਓ’ ਅੰਦੋਲਨ ਦੀ ਭਲਕੇ ਤੋਂ ਸ਼ੁਰੂਆਤ ਕੀਤੀ ਜਾਵੇਗੀ। ਪਾਰਟੀ ਵੱਲੋਂ ਮੁਲਕ ਭਰ ’ਚ ਇਹ ਅੰਦੋਲਨ ਚਲਾਇਆ ਜਾਵੇਗਾ। ਭਾਜਪਾ ਹਕੂਮਤ ’ਚ ਸੰਵਿਧਾਨ ਅਤੇ ਦਲਿਤਾਂ ਖ਼ਿਲਾਫ਼ ਹੋ ਰਹੇ ਕਥਿਤ ਹਮਲਿਆਂ ਨੂੰ ਉਜਾਗਰ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।

ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨਹੀਂ ਰਹੇ

ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਾਜਿੰਦਰ ਸੱਚਰ ਨਹੀਂ ਰਹੇ

ਨਵੀਂ ਦਿੱਲੀ :  ਦਿੱਲੀ ਹਾਈ ਕੋਰਟ ਦੇ ਸੇਵਾ ਮੁਕਤ ਚੀਫ ਜਸਟਿਸ ਰਾਜਿੰਦਰ ਸੱਚਰ ਦਾ ਅੱਜ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 94 ਸਾਲਾਂ ਦੇ ਜਸਟਿਸ ਸੱਚਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਅੱਜ […]

ਚੀਫ਼ ਜਸਟਿਸ ਮਿਸ਼ਰਾ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ

ਚੀਫ਼ ਜਸਟਿਸ ਮਿਸ਼ਰਾ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ

  ਨਵੀਂ ਦਿੱਲੀ : ਸੱਤ ਵਿਰੋਧੀ ਪਾਰਟੀਆਂ ਨੇ ਅੱਜ ਬੇਮਿਸਾਲ ਕਦਮ ਚੁੱਕਦਿਆਂ ਦੇਸ਼ ਦੇ ਚੀਫ਼ ਜਸਟਿਸ (ਸੀਜੇਆਈ) ਦੀਪਕ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਦਿੱਤਾ ਹੈ। ਇਸ ਵਿੱਚ ਜਸਟਿਸ ਮਿਸ਼ਰਾ ਉਤੇ ‘ਮਾੜੇ ਵਤੀਰੇ’ ਅਤੇ ਅਖ਼ਤਿਆਰਾਂ ਦੀ ‘ਦੁਰਵਰਤੋਂ’ ਦਾ ਦੋਸ਼ ਲਾਇਆ ਗਿਆ ਹੈ। ਵਿਰੋਧੀ ਆਗੂਆਂ ਨੇ ਮਹਾਂਦੋਸ਼ ’ਚ ਕੁੱਲ ਪੰਜ ਇਲਾਜ਼ਮ […]

ਚਰਚਾ ਤੋਂ ਸੁਪਰੀਮ ਕੋਰਟ ‘ਦੁਖੀ’

ਚਰਚਾ ਤੋਂ ਸੁਪਰੀਮ ਕੋਰਟ ‘ਦੁਖੀ’

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ ਦੇ ਚੀਫ਼ ਜਸਟਿਸ (ਸੀਜੇਆਈ) ਖ਼ਿਲਾਫ਼ ਮਹਾਂਦੋਸ਼ ਦਾ ਨੋਟਿਸ ਦੇਣ ਨਾਲ ਸਬੰਧਤ ਘਟਨਾਕ੍ਰਮ, ਜਿਸ ਵਿੱਚ ਸੰਸਦ ਮੈਂਬਰਾਂ ਵੱਲੋਂ ਜਨਤਕ ਬਿਆਨਬਾਜ਼ੀ ਵੀ ਸ਼ਾਮਲ ਹੈ, ਤੋਂ ਅਦਾਲਤ ‘ਬਹੁਤ ਦੁਖੀ’ ਹੈ। ਸੁਪਰੀਮ ਕੋਰਟ ਦੇ ਇਕ ਬੈਂਚ ਨੇ ਇਹ ਟਿੱਪਣੀਆਂ ਅੱਜ ਸੱਤ ਵਿਰੋਧੀ ਪਾਰਟੀਆਂ ਵੱਲੋਂ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ […]

ਭਾਜਪਾ ਦਾ ਰਵੱਈਆ, “ਅਸੀਂ ਸੱਚੇ ਬਾਕੀ ਸਾਰੀ ਦੁਨੀਆਂ ਝੂਠੀ”

ਭਾਜਪਾ ਦਾ ਰਵੱਈਆ, “ਅਸੀਂ ਸੱਚੇ ਬਾਕੀ ਸਾਰੀ ਦੁਨੀਆਂ ਝੂਠੀ”

ਨਵੀਂ ਦਿੱਲੀ : ਭਾਰਤ ਦੇ ਚੀਫ਼ ਜਸਟਿਸ ਖ਼ਿਲਾਫ਼ ਮਹਾਂਦੋਸ਼ ਦੇ ਮੁਕੱਦਮੇ ਦਾ ਨੋਟਿਸ ਦੇਣ ਲਈ ਭਾਜਪਾ ਨੇ ਅੱਜ ਕਾਂਗਰਸ ਉਤੇ ਵਰ੍ਹਦਿਆਂ ਇਸ ਕਾਰਵਾਈ ਨੂੰ ‘ਧਮਕਾਊ ਢੰਗ-ਤਰੀਕਾ’ ਤੇ ਬਦਲਾਲਊ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਜੱਜ ਬੀ.ਐਚ. ਲੋਯਾ ਦੀ ਮੌਤ ਦੀ ਜਾਂਚ ਬਾਰੇ ਪਟੀਸ਼ਨਾਂ ਰੱਦ ਕਰ ਕੇ ‘ਝੂਠ ਦੀ ਸਾਜ਼ਿਸ਼’ ਦਾ ਪਰਦਾਫ਼ਾਸ਼ […]

ਹਿੰਦੂਤਵਾਦੀਆਂ ਦੀਆਂ ਰਿਹਾਈਆਂ ਜਾਰੀ, ਕੋਡਨਾਨੀ ਵੀ ਬਾਹਰ ਆਈ

ਹਿੰਦੂਤਵਾਦੀਆਂ ਦੀਆਂ ਰਿਹਾਈਆਂ ਜਾਰੀ, ਕੋਡਨਾਨੀ ਵੀ ਬਾਹਰ ਆਈ

ਅਹਿਮਦਾਬਾਦ: ਭਾਰਤੀ ਅਦਾਲਤਾਂ ਵਿਚ ਭਾਜਪਾ ਆਗੂਆਂ ਖਿਲਾਫ ਚੱਲ ਰਹੇ ਕੇਸਾਂ ਵਿਚ ਭਾਜਪਾ ਆਗੂਆਂ ਦੀ ਰਿਹਾਈ ਦੇ ਸਿਲਸਿਲੇ ਵਿਚ ਅੱਜ ਇਕ ਹੋਰ ਕੜੀ ਜੁੜ ਗਈ ਜਦੋਂ ਗੁਜਰਾਤ ਵਿਚ 2002 ਵਿਚ ਹੋਏ ਮੁਸਲਿਮ ਕਤਲੇਆਮ ਦੀ ਅਗਵਾਈ ਕਰਨ ਦੇ ਜੁਰਮ ਵਿਚ 28 ਸਾਲ ਦੀ ਸਜ਼ਾ ਭੁਗਤ ਰਹੀ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਾਇਆ ਕੋਡਨਾਨੀ ਨੂੰ ਗੁਜਰਾਤ ਹਾਈ ਕੋਰਟ […]

ਲੋਯਾ ਕੇਸ ’ਚ ਜਾਂਚ ਦੀ ਉੱਕਾ ਲੋੜ ਨਹੀਂ: ਸੁਪਰੀਮ ਕੋਰਟ

ਲੋਯਾ ਕੇਸ ’ਚ ਜਾਂਚ ਦੀ ਉੱਕਾ ਲੋੜ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਅੱਜ ਵਿਸ਼ੇਸ਼ ਸੀਬੀਆਈ ਜੱਜ ਬੀ ਐਚ ਲੋਯਾ ਦੀ ਮੌਤ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ ਤੇ ਫ਼ੈਸਲਾ ਦਿੱਤਾ ਹੈ ਕਿ ਜੱਜ ਦੀ ਮੌਤ ਕੁਦਰਤੀ ਕਾਰਨਾਂ ਕਰ ਕੇ ਹੋਈ ਸੀ ਤੇ ਇਸ ਮਾਮਲੇ ਨੂੰ ਜਾਣ ਬੁੱਝ ਕੇ ਸਨਸਨੀਖੇਜ਼ ਬਣਾਉਣ ਤੇ ਨਿਆਂ ਦਾ ਰਾਹ ਡੱਕਣ […]

ਮੋਦੀ ਦਾ ਜਮਾਤੀ ਲੱਭਣ ਵਾਲੇ ਨੂੰ ਦਿਤਾ ਜਾਵੇਗਾ ਇਕ ਲੱਖ ਰੁਪਏ ਦਾ ਇਨਾਮ

ਮੋਦੀ ਦਾ ਜਮਾਤੀ ਲੱਭਣ ਵਾਲੇ ਨੂੰ ਦਿਤਾ ਜਾਵੇਗਾ ਇਕ ਲੱਖ ਰੁਪਏ ਦਾ ਇਨਾਮ

ਬੰਗਲੁਰੂ : ਇੱਥੋਂ ਦੇ ਇਕ ਤਕਨੀਕੀ ਮਾਹਿਰ ਸ੍ਰੀਨਿਵਾਸ ਚੰਦਰ ਨੇ 2016 ‘ਚ ਐਲਾਨ ਕੀਤਾ ਸੀ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਸਐਸਸੀ-ਬੀਏ-ਐਮਏ ਵਿਚ ਉਨ੍ਹਾਂ ਦੇ ਕਿਸੇ ਜਮਾਤੀ ਨੂੰ ਲੱਭ ਕੇ ਲਿਆਵੇਗਾ, ਉਸ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਦਸ ਦਈਏ ਕਿ ਪੀਐਮ ਮੋਦੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਗੁਜਰਾਤ […]

Page 1 of 620123Next ›Last »